You are currently viewing ਪੰਜਾਬ ਵਿੱਚ ਆਪਸੀ ਸਹਿਮਤੀ ਨਾਲ ਤਲਾਕ ਦਾ ਪੂਰਾ ਪ੍ਰੋਸੈਸ

ਪੰਜਾਬ ਵਿੱਚ ਆਪਸੀ ਸਹਿਮਤੀ ਨਾਲ ਤਲਾਕ ਦਾ ਪੂਰਾ ਪ੍ਰੋਸੈਸ

ਅੱਜਕੱਲ੍ਹ ਕਈ ਵਾਰ husband-wife ਦੇ ਵਿਚਕਾਰ misunderstanding, stress, fights ਜਾਂ mental distance ਐਨੀ ਵੱਧ ਜਾਂਦੀ ਹੈ ਕਿ ਇਕੱਠੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਦੋਵੇਂ ਪਤੀ-ਪਤਨੀ ਆਪਣੀ ਮਰਜ਼ੀ ਨਾਲ ਅਲੱਗ ਹੋਣਾ ਚਾਹੁੰਦੇ ਹਨ, ਤਾਂ ਇਸਨੂੰ Mutual Divorce / ਆਪਸੀ ਸਹਿਮਤੀ ਨਾਲ ਤਲਾਕ ਕਿਹਾ ਜਾਂਦਾ ਹੈ।

ਜੇ ਤੁਸੀਂ ਆਪਣੀ situation ਮੁਤਾਬਕ legal advice ਲੈਣੀ ਚਾਹੁੰਦੇ ਹੋ, ਤਾਂ ਇੱਥੇ visit ਕਰੋ:
www.punjabivakil.com

1. What is Mutual Divorce? (Mutual Divorce ਕੀ ਹੁੰਦਾ ਹੈ?)

Mutual Divorce ਦਾ ਮਤਲਬ ਹੈ ਕਿ husband ਤੇ wife ਦੋਵੇਂ ਮਿਲ ਕੇ court ਨੂੰ ਕਹਿੰਦੇ ਹਨ ਕਿ ਹੁਣ ਅਸੀਂ ਇਕੱਠੇ ਨਹੀਂ ਰਹਿ ਸਕਦੇ, ਇਸ ਲਈ ਸਾਡਾ divorce grant ਕੀਤਾ ਜਾਵੇ।

ਇਸ ਵਿੱਚ:

  • ਦੋਵੇਂ parties ਦੀ consent ਹੁੰਦੀ ਹੈ
  • ਦੋਵੇਂ jointly petition file ਕਰਦੇ ਹਨ
  • ਦੋਵੇਂ ਆਪਣੇ statements court ਵਿੱਚ ਦਿੰਦੇ ਹਨ
  • settlement ਪਹਿਲਾਂ clear ਕਰ ਲਿਆ ਜਾਂਦਾ ਹੈ

ਇਹ contested divorce ਨਾਲੋਂ ਜ਼ਿਆਦਾ simple, peaceful ਤੇ practical process ਹੁੰਦੀ ਹੈ।

Mutual Divorce bare hor samajh ya personal guidance ਲਈ ਇੱਥੇ click ਕਰੋ:
Contact on Punjabivakil.com

2. What are the conditions for Mutual Divorce? (Mutual Divorce ਲਈ ਕੀ conditions ਹੁੰਦੀਆਂ ਹਨ?)

Mutual Divorce file ਕਰਨ ਲਈ ਆਮ ਤੌਰ ਤੇ ਇਹ ਗੱਲਾਂ ਜ਼ਰੂਰੀ ਹੁੰਦੀਆਂ ਹਨ:

(a) One year separation

(a) ਘੱਟੋ-ਘੱਟ ਇੱਕ ਸਾਲ ਦੀ ਅਲੱਗ ਰਹਾਇਸ਼

Husband-wife ਆਮ ਤੌਰ ਤੇ ਘੱਟੋ-ਘੱਟ 1 ਸਾਲ ਤੋਂ ਅਲੱਗ ਰਹਿ ਰਹੇ ਹੋਣ

(b) Free consent

(b) ਆਪਣੀ ਮਰਜ਼ੀ ਨਾਲ ਸਹਿਮਤੀ

ਦੋਵੇਂ ਦੀ consent free will ਨਾਲ ਹੋਵੇ।
ਕੋਈ pressure, force ਜਾਂ fraud ਨਾ ਹੋਵੇ।

(c) They cannot live together

(c) ਇਕੱਠੇ ਰਹਿਣਾ possible ਨਾ ਹੋਵੇ

ਦੋਵੇਂ ਇਹ ਮੰਨਣ ਕਿ ਹੁਣ marriage continue ਕਰਨਾ practically possible ਨਹੀਂ।

(d) Settlement should be clear

(d) Settlement ਪਹਿਲਾਂ clear ਹੋਣੀ ਚਾਹੀਦੀ ਹੈ

Maintenance, alimony, child custody, jewellery, dowry articles, stridhan, property ਜਾਂ pending cases ਬਾਰੇ ਪਹਿਲਾਂ clear understanding ਹੋਣੀ ਚਾਹੀਦੀ ਹੈ।

ਜੇ ਤੁਹਾਨੂੰ ਆਪਣੇ case ਦੀ conditions samajhni ਹਨ, ਤਾਂ proper legal advice ਲਈ ਇੱਥੇ ਵੇਖੋ:
www.punjabivakil.com

3. Where is Mutual Divorce filed in Punjab?( Punjab ਵਿੱਚ Mutual Divorce ਕਿੱਥੇ file ਹੁੰਦਾ ਹੈ?)

Mutual Divorce ਆਮ ਤੌਰ ਤੇ Family Court / District Court ਵਿੱਚ file ਹੁੰਦਾ ਹੈ, ਜਿੱਥੇ jurisdiction ਬਣਦੀ ਹੋਵੇ।

Case ਆਮ ਤੌਰ ਤੇ ਇਨ੍ਹਾਂ ਥਾਵਾਂ ’ਤੇ file ਹੋ ਸਕਦਾ ਹੈ:

  • ਜਿੱਥੇ marriage ਹੋਈ ਸੀ
  • ਜਿੱਥੇ husband-wife ਆਖਰੀ ਵਾਰ ਇਕੱਠੇ ਰਹੇ ਸਨ
  • ਜਿੱਥੇ wife ਇਸ ਵੇਲੇ ਰਹਿ ਰਹੀ ਹੈ

Court jurisdiction ya filing bare confusion ਹੋਵੇ, ਤਾਂ consultation ਲਈ ਇੱਥੇ ਜਾਓ:
www.punjabivakil.com

4. What is the step-by-step process of Mutual Divorce?(Mutual Divorce ਦਾ step-by-step process ਕੀ ਹੈ?)

Step 1: Meeting an Advocate(consultation)

ਸਭ ਤੋਂ ਪਹਿਲਾਂ husband-wife ਕਿਸੇ advocate ਨਾਲ ਮਿਲਦੇ ਹਨ ਅਤੇ ਆਪਣੀ situation ਸਮਝਾਉਂਦੇ ਹਨ। Advocate ਆਮ ਤੌਰ ਤੇ ਇਹ ਗੱਲਾਂ check ਕਰਦਾ ਹੈ:

  • marriage date
  • separation period
  • children ਹਨ ਜਾਂ ਨਹੀਂ
  • maintenance/alimony ਦਾ issue
  • jewellery / articles / property dispute
  • ਕੋਈ pending case ਹੈ ਜਾਂ ਨਹੀਂ

Apni situation discuss karan lai appointment book kar sakde ho:
www.punjabivakil.com

Step 2: Settlement / Compromise(ਰਜ਼ਾਮੰਦੀ ਤਿਆਰ ਕਰਨਾ)

Mutual Divorce ਵਿੱਚ settlement ਸਭ ਤੋਂ important cheez ਹੁੰਦੀ ਹੈ।

Settlement ਵਿੱਚ ਆਮ ਤੌਰ ਤੇ ਇਹ points clear ਕੀਤੇ ਜਾਂਦੇ ਹਨ:

  • One-time settlement ਜਾਂ permanent alimony kitni hovegi
  • Monthly maintenance deni hai ya nahi
  • Child custody kis kol hovegi
  • Child visitation rights kiven honge
  • Stridhan / dowry articles kiven return honge
  • Jewellery, gifts, household articles da ki hovega
  • Koi hor civil ya criminal case withdraw karna hai ya nahi

ਜੇ settlement clear ਹੋਵੇ, future disputes ਘੱਟ ਹੁੰਦੇ ਹਨ।

Step 3: Filing of First Motion Petition( First Motion petition file ਕਰਨੀ)

Advocate mutual divorce ਦੀ joint petition ਤਿਆਰ ਕਰਦਾ ਹੈ ਅਤੇ court ਵਿੱਚ file ਕਰਦਾ ਹੈ।

Petition ਵਿੱਚ ਆਮ ਤੌਰ ਤੇ ਇਹ details ਹੁੰਦੀਆਂ ਹਨ:

  • marriage ਦੀ date ਅਤੇ place
  • parties ਦੇ ਨਾਮ ਤੇ address
  • ਕਿੰਨੇ ਸਮੇਂ ਤੋਂ ਅਲੱਗ ਰਹਿ ਰਹੇ ਹਨ
  • reconciliation possible ਨਹੀਂ
  • settlement ਹੋ ਚੁੱਕੀ ਹੈ
  • divorce by mutual consent ਦੀ prayer

Step 4: First Motion Statements

Petition file ਹੋਣ ਤੋਂ ਬਾਅਦ court ਦੋਵੇਂ parties ਨੂੰ ਬੁਲਾਉਂਦੀ ਹੈ।
ਦੋਵੇਂ husband-wife court ਵਿੱਚ ਇਹ statement ਦਿੰਦੇ ਹਨ ਕਿ:

  • ਅਸੀਂ ਆਪਣੀ ਮਰਜ਼ੀ ਨਾਲ petition file ਕੀਤੀ ਹੈ
  • ਅਸੀਂ ਇਕੱਠੇ ਨਹੀਂ ਰਹਿ ਸਕਦੇ
  • ਸਾਡਾ settlement ਹੋ ਗਿਆ ਹੈ
  • ਸਾਨੂੰ mutual divorce ਚਾਹੀਦਾ ਹੈ

ਇਸਨੂੰ ਆਮ ਤੌਰ ਤੇ First Motion ਕਿਹਾ ਜਾਂਦਾ ਹੈ।

First Motion bare hor detail lai tusi website te contact kar sakde ho:
www.punjabivakil.com


Step 5: Cooling-off Period( ਸੋਚਣ ਲਈ ਦਿੱਤਾ ਜਾਣ ਵਾਲਾ ਸਮਾਂ)

First Motion ਤੋਂ ਬਾਅਦ ਆਮ ਤੌਰ ਤੇ ਕੁਝ ਸਮਾਂ ਦਿੱਤਾ ਜਾਂਦਾ ਹੈ ਤਾਂ ਜੋ parties ਇੱਕ ਵਾਰ ਫਿਰ ਸੋਚ ਸਕਣ ਕਿ reconciliation possible ਹੈ ਜਾਂ ਨਹੀਂ।

ਕਈ cases ਵਿੱਚ, ਜੇ court ਨੂੰ ਲੱਗੇ ਕਿ marriage completely break down ਹੋ ਚੁੱਕੀ ਹੈ ਅਤੇ settlement genuine ਹੈ, ਤਾਂ waiting period waive ਵੀ ਹੋ ਸਕਦੀ ਹੈ।

Cooling-off period ya waiver bare samajhan lai visit ਕਰੋ:
www.punjabivakil.com

Step 6: Second Motion

Next stage ਤੇ ਦੋਵੇਂ parties ਦੁਬਾਰਾ court ਵਿੱਚ present ਹੁੰਦੇ ਹਨ ਅਤੇ final statement ਦਿੰਦੇ ਹਨ ਕਿ:

  • ਅਸੀਂ ਅਜੇ ਵੀ divorce ਚਾਹੁੰਦੇ ਹਾਂ
  • settlement ਅਜੇ ਵੀ valid ਹੈ
  • ਅਸੀਂ ਆਪਣੀ marzi naal consent de rahe haan

ਇਸਨੂੰ Second Motion ਕਿਹਾ ਜਾਂਦਾ ਹੈ।

Step 7: Decree of Divorce

ਜੇ court satisfied ਹੋ ਜਾਵੇ ਕਿ:

  • marriage valid ਸੀ
  • parties voluntarily consent ਦੇ ਰਹੀਆਂ ਹਨ
  • settlement fair ਹੈ
  • reconciliation possible ਨਹੀਂ

ਤਾਂ court Decree of Divorce pass ਕਰ ਦਿੰਦੀ ਹੈ।
ਇਸ ਤੋਂ ਬਾਅਦ marriage legally end ਹੋ ਜਾਂਦੀ ਹੈ।

Second Motion te decree bare legal help ਲਈ ਇੱਥੇ click ਕਰੋ:
www.punjabivakil.com

5. What documents are required for Mutual Divorce?(Mutual Divorce ਲਈ ਕਿਹੜੇ documents ਚਾਹੀਦੇ ਹਨ?)

ਆਮ ਤੌਰ ਤੇ ਇਹ documents ਲੱਗ ਸਕਦੇ ਹਨ:

  • Marriage certificate, if available
  • Marriage photos
  • Husband-wife ਦੇ ID proofs
  • Address proof
  • Passport size photos
  • Aadhaar card copies
  • Children ਦੇ documents, if any
  • Settlement deed / compromise deed
  • Income related documents, if required
  • Pending case details, if any

ਹਰ case ਦੇ facts ਮੁਤਾਬਕ documents ਵੱਖ ਹੋ ਸਕਦੇ ਹਨ।

Documents list check karan ya advice lai visit ਕਰੋ:
www.punjabivakil.com

6. How much time does Mutual Divorce take?(Mutual Divorce ਵਿੱਚ ਕਿੰਨਾ time ਲੱਗਦਾ ਹੈ?)

Time ਹਰ case ਵਿੱਚ same ਨਹੀਂ ਹੁੰਦਾ। ਇਹ depend ਕਰਦਾ ਹੈ:

  • court workload
  • parties di appearance
  • settlement clear hai ya nahi
  • waiting period waive hundi hai ya nahi

ਜੇ documents complete ਹੋਣ ਅਤੇ parties cooperative ਹੋਣ, ਤਾਂ process faster te smoother ਹੋ ਸਕਦੀ ਹੈ।

Apne case da likely process samajhan lai proper legal consultation lo:
www.punjabivakil.com

7. What are the benefits of Mutual Divorce?(Mutual Divorce ਦੇ ਕੀ faide ਹਨ?)

(a) Less stress(ਘੱਟ mental stress)

Contested divorce ਨਾਲੋਂ ਇਹ ਕਾਫੀ ਘੱਟ stressful ਹੁੰਦਾ ਹੈ।

(b) Less fighting(ਘੱਟ ਲੜਾਈ-ਝਗੜਾ)

ਇਸ ਵਿੱਚ blame game ਜ਼ਿਆਦਾ ਨਹੀਂ ਹੁੰਦੀ।

(c) Better for children(ਬੱਚਿਆਂ ਲਈ relatively better)

ਜੇ children ਹਨ, ਤਾਂ peaceful settlement ਨਾਲ future impact ਘੱਟ ਹੋ ਸਕਦਾ ਹੈ।

(d) Time saving(ਸਮੇਂ ਦੀ ਬਚਤ)

ਜੇ settlement clear ਹੋਵੇ, unnecessary litigation ਘੱਟ ਹੁੰਦੀ ਹੈ।

(e) Privacy and dignity(ਇੱਜ਼ਤ ਅਤੇ privacy ਨਾਲ matter close ਕਰਨਾ)

ਦੋਵੇਂ parties dignity ਨਾਲ matter close ਕਰ ਸਕਦੀਆਂ ਹਨ।

8. What important things should be kept in mind?(ਕਿਹੜੀਆਂ important ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ?)

  • Consent ਹਰ stage ’ਤੇ voluntary ਹੋਣੀ ਚਾਹੀਦੀ ਹੈ
  • ਜੇ ਕਿਸੇ ਇੱਕ party ਨੇ ਬਾਅਦ ਵਿੱਚ consent ਵਾਪਸ ਲੈ ਲਈ, ਤਾਂ case affect ਹੋ ਸਕਦਾ ਹੈ
  • Settlement properly written ਹੋਣੀ ਚਾਹੀਦੀ ਹੈ
  • Child custody ਤੇ maintenance ਦੇ points clear ਹੋਣੇ ਚਾਹੀਦੇ ਹਨ
  • Court ਵਿੱਚ ਸੱਚ ਬੋਲਣਾ ਬਹੁਤ ਜ਼ਰੂਰੀ ਹੈ
  • Har case de facts different hunde ne, is karke proper legal advice lena best hunda hai

Je tusi safe te clear tareeke naal agge vadhna chahunde ho, taan visit ਕਰੋ:
www.punjabivakil.com


9. Frequently Asked Questions (FAQs)(ਅਕਸਰ ਪੁੱਛੇ ਜਾਣ ਵਾਲੇ ਸਵਾਲ)

Q1. Is it necessary for both parties to appear in court?(ਕੀ ਦੋਵੇਂ parties ਦਾ court ਵਿੱਚ ਆਉਣਾ ਜ਼ਰੂਰੀ ਹੁੰਦਾ ਹੈ?)

ਹਾਂ, ਆਮ ਤੌਰ ਤੇ ਦੋਵੇਂ parties ਦੀ presence important ਹੁੰਦੀ ਹੈ, ਕਿਉਂਕਿ court ਸਾਹਮਣੇ consent confirm ਹੁੰਦੀ ਹੈ।

Q2. Can Mutual Divorce be filed before one year?(ਕੀ ਇੱਕ ਸਾਲ ਤੋਂ ਪਹਿਲਾਂ Mutual Divorce file ਹੋ ਸਕਦਾ ਹੈ?)

ਆਮ rule ਇਹ ਹੈ ਕਿ husband-wife ਘੱਟੋ-ਘੱਟ 1 ਸਾਲ ਤੋਂ ਅਲੱਗ ਰਹਿ ਰਹੇ ਹੋਣ। Exact remedy facts ਅਤੇ law ਦੇ ਮੁਤਾਬਕ vary ਕਰ ਸਕਦੀ ਹੈ।


Q3. What happens if one party changes their mind later?( ਜੇ ਬਾਅਦ ਵਿੱਚ ਕਿਸੇ ਇੱਕ party ਦਾ ਮਨ ਬਦਲ ਜਾਵੇ ਤਾਂ ਕੀ ਹੁੰਦਾ ਹੈ?)

Mutual Divorce consent-based process ਹੈ। ਜੇ consent continue ਨਾ ਰਹੇ, ਤਾਂ case ਵਿੱਚ complication ਆ ਸਕਦੀ ਹੈ।

Q4. Is maintenance compulsory in Mutual Divorce?(ਕੀ Mutual Divorce ਵਿੱਚ maintenance ਲੈਣੀ ਜਾਂ ਦੇਣੀ ਜ਼ਰੂਰੀ ਹੁੰਦੀ ਹੈ?)

ਨਹੀਂ, ਇਹ parties ਦੀ settlement ’ਤੇ depend ਕਰਦਾ ਹੈ। Je wife apni marzi naal maintenance waive kare, taan oh vi possible ho sakda hai, subject to facts and law.

Q5. How is child custody decided in Mutual Divorce?(Mutual Divorce ਵਿੱਚ child custody ਕਿਵੇਂ decide ਹੁੰਦੀ ਹੈ?)

Child custody ਹਮੇਸ਼ਾਂ child di welfare ਦੇ ਹਿਸਾਬ ਨਾਲ decide ਹੁੰਦੀ ਹੈ। Parties ਆਪਸੀ settlement ਵੀ ਕਰ ਸਕਦੀਆਂ ਹਨ।

FAQs ton ilawa je tuhade mann vich hor sawal ne, taan sade naal sampark karo:
www.punjabivakil.com

10. Conclusion( ਨਤੀਜਾ)

Mutual Divorce / ਆਪਸੀ ਸਹਿਮਤੀ ਨਾਲ ਤਲਾਕ ਉਹਨਾਂ husband-wife ਲਈ better option ਹੋ ਸਕਦਾ ਹੈ ਜੋ peace ਨਾਲ ਆਪਣਾ marriage end ਕਰਨਾ ਚਾਹੁੰਦੇ ਹਨ।

ਜੇ settlement clear ਹੋਵੇ, documents proper ਹੋਣ ਅਤੇ ਦੋਵੇਂ parties honestly cooperate ਕਰਨ, ਤਾਂ ਇਹ process contested divorce ਨਾਲੋਂ ਕਾਫੀ simple ਤੇ practical ਹੋ ਸਕਦੀ ਹੈ।

ਸਭ ਤੋਂ important ਗੱਲ ਇਹ ਹੈ ਕਿ ਕੋਈ ਵੀ step ਲੈਣ ਤੋਂ ਪਹਿਲਾਂ proper legal advice ਲੈਣੀ ਚਾਹੀਦੀ ਹੈ ਤਾਂ ਜੋ future ਵਿੱਚ ਕਿਸੇ ਵੀ ਤਰ੍ਹਾਂ ਦੀ complication ਨਾ ਆਵੇ।

Mutual Divorce, child custody, maintenance ya family matter bare help ਲਈ visit ਕਰੋ:
www.punjabivakil.com

Leave a Reply